ਮੈਥਿਲੀ/ਬਾਤ-ਚੀਤ
ਦਿੱਖ
< ਮੈਥਿਲੀ
ਆਮ ਗੱਲਬਾਤ (ਬਾਤ-ਚੀਤ) ਨਾਲ ਸਬੰਧਿਤ ਵਾਕ:
- प्रणाम - ਸਤਿ ਸ੍ਰੀ ਅਕਾਲ
- स्वागतम - ਜੀ ਆਇਆਂ ਨੂੰ
- अहाँक नाम की भेल? - ਤੁਹਾਡਾ ਨਾਂ ਕੀ ਹੈ?
- हमर नाम _____ छी । - ਮੇਰਾ ਨਾਂ _____ ਹੈ।
- अहाँसँ मिल खुसी लागल - ਤੁਹਾਨੂੰ ਮਿਲਕੇ ਖੁਸ਼ੀ ਹੋਈ।
- कृप्या - ਕਿਰਪਾ ਕਰਕੇ
- हँ - ਹਾਂ
- नै - ਨਹੀਂ
- अहाँक घर कतेक अछि? -
- अहाँ खाना खेलौ? -
- हम राजविराजसँ छी । -