ਪੰਜਾਬ

Wikibooks ਤੋਂ
Jump to navigation Jump to search
Deletion icon.svg
ਇਹ ਪੰਨਾ ਛੇਤੀ ਹਟਾਏ ਜਾਣ ਲਈ ਨਾਮਜਦ ਕੀਤਾ ਗਿਆ ਹੈ ਕਿਉਂਕਿ “duplicate of the encyclopedic article from wikipedia. This wiki is not for encyclopedic articles but books”।


ਜੇ ਤੁਹਾਨੂੰ ਲੱਗਦਾ ਹੈ ਕਿ ਇਹ ਪੰਨਾ ਹਟਾਉਣ ਦੀ ਕਸੌਟੀ ਨਾਲ ਮੇਲ ਨਹੀਂ ਖਾਂਦਾ ਜਾਂ ਤੁਸੀਂ ਇਸਦੀਆਂ ਕਮੀਆਂ ਦੂਰ ਕਰਕੇ ਇਸਨੂੰ ਬੇਹਤਰ ਬਣਾ ਸਕਦੇ ਹੋ ਤਾਂ ਤੁਸੀਂ ਇਹ ਨੋਟ ਹਟਾ ਸਕਦੇ ਹੋ, ਪਰ ਕਿਰਪਾ ਕਰਕੇ ਆਪਣੇ ਬਣਾਏ ਪੰਨਿਆਂ ਤੋਂ ਇਸਨੂੰ ਨਾ ਮਿਟਾਓ।


ਜੇ ਤੁਸੀਂ ਇਸਨੂੰ ਹਟਾਉਣ ਦੇ ਵਿਰੋਧ ਹੋ ਤਾਂ ਇਸਦੇ ਗੱਲ-ਬਾਤ ਪੰਨੇ ’ਤੇ ਆਪਣੇ ਵਿਚਾਰ ਪ੍ਰਸਤੂਤ ਕਰੋ।

ਜਿਂਮੇਵਾਰ ਮੈਂਬਰ ਇਸਨੂੰ ਮਿਟਾਉਣ ਤੋਂ ਪਹਿਲਾਂ ਇਸਦਾ ਇਤਿਹਾਸ (ਅੰਤਮ ਬਦਲਾਅ), ਕਿਹੜੇ ਪੰਨੇ ਇੱਥੇ ਜੋੜਦੇ ਹਨ ਅਤੇ ਇਸਦਾ ਗੱਲ-ਬਾਤ ਪੰਨਾ ਜਰੂਰ ਚੈੱਕ ਕਰਨ।ਇਸ ਪੰਨੇ ਵਿੱਚ ਅੰਤਮ ਬਦਲਾਅ Itar buttar (ਯੋਗਦਾਨ|ਚਿੱਠੇ) ਨੇ 02 ਨਵੰਬਰ 2012 ਨੂੰ 07:25 (UTC) ’ਤੇ ਕੀਤਾ। (ਤਾਜਾ ਕਰੋ)

ਤਸਵੀਰ:Glapind.gif
ਭਾਰਤ ਵਿੱਚ ਪੰਜਾਬ ਦੀ ਸਥਿਤੀ

ਪੰਜਾਬ ਉੱਤਰ-ਪੱਛਮੀ ਭਾਰਤ ਦਾ ਇਕ ਰਾਜ ਹੈ ਜੋ ਵੱਡੇ ਪੰਜਾਬ ਖੇਤ‍ਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਪੰਜਾਬ ਦੀ ਸਰਹੱਦ ਉੱਤਰ ਵਿੱਚ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣੇ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲਗਦੀ ਹੈ| ਇਸਦਾ ਕੁਲ ਖੇਤਰਫਲ 50362 ਵਰਗ ਕਿਲੋਮੀਟਰ, ਅਤੇ ਜਨਸੰਖਿਆ 2,42,89,296 (2000) ਹੈ| ਪੰਜਾਬ ਦੇ ਮੁਖ ਸ਼ਹਿਰ ਅਮ੍ਰਿਤਸਰ,ਲੁਧਿਆਣਾ,ਜਲੰਧਰ ਅਤੇ ਪਟਿਆਲਾ ਹਨ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ।

ਪੰਜਾਬ ਫਾਰਸੀ ਭਾਸ਼ਾ ਦਾ ਸ਼ਬਦ ਜਿਸਦਾ ਅਰਥ ਹੈ ਪੰਜ ਪਾਣੀ ਜਿਸ ਦਾ ਸ਼ਾਬਦਿਕ ਅਰਥ ਹੈ ਪੰਜ ਦਰਿਆਵਾਂ ਦੀ ਧਰਤੀ| ਇਹ ਪੰਜ ਦਰਿਆ ਹਨ :ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ|

ਭੂਗੋਲ[ਸੋਧੋ]

ਭੂਗੋਲਿਕ ਤੌਰ ਤੇ ਪੰਜਾਬ ਦਰਿਆ ਸਿੰਧ ਦੇ ਸਹਾਇਕ ਦਰਿਆਵਾਂ ਸਤਲੁਜ, ਬਿਆਸ ਅਤੇ ਰਾਵੀ ਦੁਆਰਾ ਪਹਾੜਾਂ ਤੋਂ ਖੋਰ ਕੇ ਲਿਆਂਦੀ ਮਿੱਟੀ ਦੁਆਰਾ ਗਿਆ ਇੱਕ ਮੈਦਾਨੀ ਖੇਤਰ ਹੈ|ਪੰਜਾਬ ਦੇ ਹਿਮਾਚਲ ਪ੍ਰਦੇਸ਼ ਨਾਲ ਲਗੇ ਉੱਤਰ-ਪੂਰਬੀ ਖੇਤਰ ਨੂੰ ਕੰਢੀ ਦਾ ਇਲਾਕਾ ਕਹਿੰਦੇ ਹਨ|

ਇਤਿਹਾਸ[ਸੋਧੋ]

ਮੁੱਖ ਲੇਖ: ਪੰਜਾਬ ਦਾ ਇਤਿਹਾਸ

ਆਰਥਿਕਤਾ[ਸੋਧੋ]

ਪੰਜਾਬ ਦੀ ਆਰਥਿਕਤਾ ਸਭ ਤੋਂ ਵੱਧ ਖੇਤੀਬਾੜੀ ਤੇ ਨਿਰਭਰ ਕਰਦੀ ਹੈ|ਪੰਜਾਬ ਦੀ ਕੁਲ ਵਾਹੀਯੋਗ ਜ਼ਮੀਨ ਦੇ 98.8% ਖੇਤਰ ਉਤੇ ਖੇਤੀਬਾੜੀ ਕੀਤੀ ਜਾਂਦੀ ਹੈ| ਸੰਨ 2003-04 ਦੌਰਾਨ ਪੰਜਾਬ ਵਿਚ ਉੱਚ ਪੱਧਰੀ ਅਤੇ ਮੱਧਮ ਪੱਧਰੀ ਸਨਅਤਾਂ ਸਨ, ਅਤੇ ਛੋਟੇ ਪੱਧਰੀ ਸਨਅਤਾਂ ਦੀ ਗਿਣਤੀ ਲਗਭਗ 2 ਲੱਖ 3 ਹਜ਼ਾਰ ਸੀ| "ਪੰਜਾਬ ਰਾਜ ਐਗਰੋ-ਇੰਡਸਟ੍ਰੀਜ਼ ਕਾਰਪੋਰੇਸ਼ਨ" (P.A.I.C) ਰਾਜ ਵਿਚ ਖੇਤੀ ਆਧਰਿਤ ਸਨਅਤਾਂ ਦੀ ਏਜੰਸੀ ਹੈ| ਪੰਜਾਬ ਇੰਫੋਟੈੱਕ (Punjab Info-Tech) ਰਾਜ ਵਿਚ ਸੂਚਨਾ ਅਤੇ ਸੰਚਾਰ ਆਧਰਿਤ ਸਨਅਤਾਂ ਦੀ ਏਜੰਸੀ ਹੈ|

ਧਰਮ[ਸੋਧੋ]

ਪੰਜਾਬ ਇੱਕ ਬਹੁ-ਧਰਮੀ ਰਾਜ ਹੈ| ਸਿੱਖ ਮੱਤ ਅਤੇ ਹਿੰਦੂ ਮੱਤ ਇੱਥੇ ਮੰਨੇ ਜਾਣ ਵਾਲੇ ਪ੍ਰਮੁੱਖ ਧਰਮ ਹਨ| ਇਸਲਾਮ, ਈਸਾਈ ਮੱਤ, ਜੈਨ ਮੱਤ ਵੀ ਇੱਥੇ ਘੱਟ ਗਿਣਤੀ ਵਿਚ ਮੰਨੇ ਜਾਣ ਵਾਲੇ ਧਰਮ ਹਨ|ਸ੍ਰੇਣੀਆਂ:ਭੂਗੋਲ