ਈਡੋ/ਗੱਲ-ਬਾਤ

Wikibooks ਤੋਂ

ਵਾਕੰਸ਼[ਸੋਧੋ]

Bona jorno ਸਤਿ ਸ੍ਰੀ ਅਕਾਲ (ਸ਼ੁਭ ਦਿਨ)
Bona vespero ਸ਼ੁਭ ਸ਼ਾਮ
Bona nokto ਸ਼ੁਭ ਰਾਤ
Til rivido ਖ਼ੁਦਾ ਹਾਫ਼ਿਜ਼ (ਫਿਰ ਮਿਲਾਂਗੇ)
Quale vu standas? ਤੁਹਾਡਾ ਕੀ ਹਾਲ ਹੈ?
Tre bone danko ਬਹੁਤ ਖ਼ੂਬ, ਸ਼ੁਕਰੀਆ

ਗੱਲ-ਬਾਤ[ਸੋਧੋ]

ਦੋ ਵਿਅਕਤੀਆਂ ਵਿੱਚ ਗੱਲ-ਬਾਤ।
A: Bona jorno! Quale vu standas? ਸਤਿ ਸ੍ਰੀ ਅਕਾਲ! ਤੁਹਾਡਾ ਕੀ ਹਾਲ ਹੈ?
M: Tre bone, danko. Quale vu nomesas? ਬਹੁਤ ਖ਼ੂਬ, ਸ਼ੁਕਰੀਆ। ਤੁਹਾਡਾ ਨਾਂ ਕੀ ਹੈ?
A: Me nomesas Andre. E vu?ਮੇਰਾ ਨਾਂ ਆਂਡਰੇ ਹੈ। ਅਤੇ ਤੁਸੀਂ?
M: Me nomesas Parvez. Ube vu habitas? ਮੇਰਾ ਨਾਂ ਪਰਵੇਜ਼ ਹੈ। ਤੁਸੀਂ ਕਿੱਥੇ ਰਹਿੰਦੇ ਹੋ?
A: Me habitas Paris. Ka vu anke? ਮੈਂ ਪੈਰਿਸ ਵਿੱਚ ਰਹਿੰਦਾ ਹਾਂ। ਤੁਸੀਂ ਵੀ?
M: No, me habitas Patiala, India. Me lojas en Paris nur por un monato. ਨਹੀਂ, ਮੈਂ ਪਟਿਆਲਾ, ਭਾਰਤ ਵਿੱਚ ਰਹਿੰਦਾ ਹਾਂ। ਪੈਰਿਸ ਵਿੱਚ ਮੈਂ ਸਿਰਫ਼ ਇੱਕ ਮਹੀਨੇ ਲਈ ਹਾਂ।
A: Bone! Ho! Yen la autobuso. Me mustas irar. Til rivido! ਬਹੁਤ ਖ਼ੂਬ! ਬੱਸ ਆ ਰਹੀ ਹੈ। ਮੈਂਨੂੰ ਜਾਣਾ ਪੈਣਾ। ਫਿਰ ਮਿਲਾਂਗੇ!
M: Til rivido! ਫਿਰ ਮਿਲਾਂਗੇ!