ਈਡੋ/ਪੜਨਾਂਵ
ਦਿੱਖ
< ਈਡੋ
ਈਡੋ ਦੇ ਨਿੱਜੀ ਪੜਨਾਂਵ ਹੇਠ ਮੁਤਾਬਕ ਹਨ:
- me - ਮੈਂ
- tu - ਤੂੰ
- vu - ਤੁਸੀਂ (ਇੱਕ ਵਚਨ)
- il/ilu - ਉਹ (ਪੁਲਿੰਗ)
- el/elu - ਉਹ (ਇਲਿੰਗ)
- ol/olu - ਉਹ (ਵਸਤੂ)
- lu - ਉਹ
- ni - ਅਸੀਂ
- vi - ਤੁਸੀਂ (ਬਹੁ ਵਚਨ)
- li (ili/eli/oli) - ਉਹ (ਬਹੁ ਵਚਨ)
- on - ਉਹ/ਲੋਕ
ਨਿੱਜੀ ਪੜਨਾਂਵ
[ਸੋਧੋ]- mea - ਮੇਰਾ
- vua - ਤੇਰਾ (ਇੱਕ-ਵਚਨ)
- ilua - ਉਹਦਾ
- elua - ਉਹਦਾ
- olua - ਉਹਦਾ
- lua - ਉਹਦਾ, ਉਹਦੀ, ਉਹਦੇ, ਉਹਦੀਆਂ
- nia - ਸਾਡਾ, ਆਪਣਾ
- via - ਤੁਹਾਡਾ (ਬਹੁ-ਵਚਨ)
- lia - ਉਹਨਾਂ ਦਾ, ਉਹਨਾਂ ਦੀ, ਉਹਨਾਂ ਦੇ, ਉਹਨਾਂ ਦੀਆਂ