ਈਡੋ/ਵਰਣਨ

Wikibooks ਤੋਂ

ਆਪਣੇ ਅਤੇ ਹੋਰਾਂ ਬਾਰੇ ਗੱਲਾਂ ਕਰਨਾ[ਸੋਧੋ]

  • Ramon es inteligenta, ma ociema. ਰਾਮੋਨ ਸਿਆਣਾ ਹੈ ਪਰ ਆਲਸੀ ਹੈ।
  • La long-hara viro ne es vicino di Ramesh. ਲੰਮੇ ਵਾਲਾਂ ਵਾਲਾ ਆਦਮੀ ਰਮੇਸ਼ ਦਾ ਗਵਾਂਢੀ ਨਹੀਂ ਹੈ।
  • Quante vu evas? ਤੁਹਾਡੀ ਉਮਰ ਕੀ ਹੈ?
  • Elua matro evas sisadek e sep yari. ਉਸਦੀ ਮਾਂ ਸਤਾਹਠ ਸਾਲਾਂ ਦੀ ਹੈ।
  • Sioro Parvez es mez-eva viro. ਪਰਵੇਜ਼ ਸਾਹਿਬ ਦਰਮਿਆਨੀ ਉਮਰ ਦੇ ਹਨ।
  • Lua grand-eva genitori habitas en Chandigarh. ਉਸਦੇ ਬਜ਼ੁਰਗ ਚੰਡੀਗੜ੍ਹ ਵਿੱਚ ਰਹਿੰਦੇ ਹਨ।