ਈਡੋ/ਵਰਨਮਾਲਾ

Wikibooks ਤੋਂ

ਈਡੋ ਦੀ ਵਰਨਮਾਲਾ ਅੰਗਰੇਜ਼ੀ ਵਾਲੀ ਹੀ ਹੈ: a, b, c, d, e, f, g, h, i, j, k, l, m, n, o, p, q, r, s, t, u, v, w, x, y, z

ਸਵਰਾਂ ਦਾ ਉਚਾਰਨ ਸਪੇਨੀ ਜਾਂ ਇਤਾਲਵੀ ਵਾਂਗੂੰ ਕੀਤਾ ਜਾਂਦਾ ਹੈ।

ਸਵਰ
ਅੱਖਰ ਆਈ.ਪੀ.ਏ. ਆਵਾਜ਼
a [a]
e [e]
i [i]
o [o]
u [u]

ਈਡੋ ਦੇ ਵਿਅੰਜਨ ਇਸ ਤਰ੍ਹਾਂ ਹਨ:

ਵਿਅੰਜਨ
ਅੱਖਰ ਆਈ.ਪੀ.ਏ. ਆਵਾਜ਼
b [b]
c [ʦ] ਦੁੱਤ ਵਿਅੰਜਨ ਦੀ ਤਰ੍ਹਾਂ ਤਸ ਦਾ ਉਚਾਰਨ
d [d]
f [f] ਫ਼
g [g]
h [h]
j [ʒ] ਯ਼, ਇਹ ਧੁਨੀ ਫ਼ਰਾਂਸੀਸੀ ਭਾਸ਼ਾ ਵਾਲੀ ਹੈ
k [k]
l [l]
m [m]
n [n]
p [p]
q [k] [kw] (ਕੁ) ਲਿੱਖਣ ਸਮੇਂ
r [r]
s [s]
t [t]
v [v]
w [w]
x [ks] ਕਸ ਇੱਕ ਦੁੱਤ ਵਿਅੰਜਨ ਵਜੋਂ ਜਿਵੇਂ "ਮਾਰਕਸ" ਵਿੱਚ
y [j]
z [z] ਜ਼