ਈਡੋ/ਵਿਸ਼ੇਸ਼ਣ
< ਈਡੋ
Jump to navigation
Jump to search
ਈਡੋ ਵਿੱਚ ਸਾਰੇ ਵਿਸ਼ੇਸ਼ਣ 'a' ਨਾਲ ਖ਼ਤਮ ਹੁੰਦੇ ਹਨ ਅਤੇ ਇਹਨਾਂ ਦੇ ਬਹੁ ਵਚਨ ਰੂਪਾਂ ਦੇ ਅੰਤ ਵਿੱਚ "a" ਦੀ ਜਗ੍ਹਾ ਉੱਤੇ "i" ਹੋ ਜਾਂਦਾ ਹੈ।
- bona - ਚੰਗਾ
- bela - ਸੁਹਣਾ
ਰੰਗਾਂ ਦੇ ਨਾਂ ਵੀ ਵਿਸ਼ੇਸ਼ਣ ਹਨ:
- blanka - ਚਿੱਟਾ
- blanki - ਚਿੱਟੇ
- reda - ਲਾਲ (ਇਕ ਵਚਨ)
- redi - ਲਾਲ (ਬਹੁ ਵਚਨ)
- blua - ਨੀਲਾ
- blui - ਨੀਲੇ