ਸਮੱਗਰੀ 'ਤੇ ਜਾਓ

ਐੱਸਪੇਰਾਂਤੋ/ਨਾਂਵ

Wikibooks ਤੋਂ

ਇੱਕ ਵਚਨ ਨਾਂਵਾਂ ਦੇ ਅੰਤ ਵਿੱਚ "o" ਆਉਂਦਾ ਹੈ ਅਤੇ ਬਹੁ-ਵਚਨ ਨਾਂਵਾਂ ਦੇ ਅੰਤ ਵਿੱਚ "oj" ਆਉਂਦਾ ਹੈ। ਇਲਿੰਗ ਨਾਂਵਾਂ ਦੇ ਵਿੱਚ "o" ਤੋਂ ਪਹਿਲਾਂ ਇੱਕ "n" ਜੋੜ ਦਿੱਤਾ ਜਾਂਦਾ ਹੈ।

  • Hundo (ਕੁੱਤਾ)
  • Hundoj (ਕੁੱਤੇ)
  • Hundino (ਕੁੱਤੀ)
  • Hundinoj (ਕੁੱਤੀਆਂ)