ਐੱਸਪੇਰਾਂਤੋ/ਪੜਨਾਂਵ

Wikibooks ਤੋਂ

ਨਿੱਜੀ ਪੜਨਾਂਵ[ਸੋਧੋ]

ਪੁਰਖ ਇੱਕ ਵਚਨ ਬਹੁ-ਵਚਨ
ਪਹਿਲਾ mi (ਮੈਂ) ni (ਅਸੀਂ, ਆਪਾਂ)
ਦੂਜਾ vi (ਤੂੰ, ਤੁਸੀਂ)
ਤੀਜਾ ਪੁਲਿੰਗ li (ਉਹ) ili (ਉਹ)
ਇਲਿੰਗ ŝi (ਉਹ)
ਵਸਤੂ ĝi (ਉਹ)

ਸੰਬੰਧਵਾਚੀ ਪੜਨਾਂਵ[ਸੋਧੋ]

ਐੱਸਪੇਰਾਂਤੋ ਪੰਜਾਬੀ
mia ਮੇਰਾ, ਮੇਰੀ, ਮੇਰੇ, ਮੇਰੀਆਂ
via ਤੇਰਾ, ਤੇਰੀ, ਤੇਰੇ, ਤੇਰੀਆਂ
ਤੁਹਾਡਾ, ਤੁਹਾਡੀ, ਤੁਹਾਡੇ, ਤੁਹਾਡੀਆਂ
ŝia ਉਹਦਾ, ਉਹਦੀ, ਉਹਦੇ, ਉਹਦੀਆਂ (ਇਲਿੰਗ)
lia ਉਹਦਾ, ਉਹਦੀ, ਉਹਦੇ, ਉਹਦੀਆਂ (ਪੁਲਿੰਗ)
ĝia ਉਹਦਾ, ਉਹਦੀ, ਉਹਦੇ, ਉਹਦੀਆਂ (ਵਸਤੂ)
nia ਸਾਡਾ, ਸਾਡੀ, ਸਾਡੇ, ਸਾਡੀਆਂ
ilia ਉਹਨਾਂ ਦਾ, ਉਹਨਾਂ ਦੀ, ਉਹਨਾਂ ਦੇ, ਉਹਨਾਂ ਦੀਆਂ