ਐੱਸਪੇਰਾਂਤੋ/ਮੁੱਢਲੀ ਜਾਣਕਾਰੀ

Wikibooks ਤੋਂ

ਐੱਸਪੇਰਾਂਤੋ ਇੱਕ ਬਣਾਉਟੀ ਭਾਸ਼ਾ ਹੈ ਜਿਸਦਾ ਸਿਰਜਣਹਾਰ ਲੁਦਵਿਕ ਜ਼ਾਮੇਨਹੋਫ ਸੀ। ਉਸਦਾ ਮਕਸਦ ਸੀ ਕਿ ਸੰਸਾਰ ਵਿੱਚ ਇੱਕ ਸਾਂਝੀ ਸੰਚਾਰ ਭਾਸ਼ਾ ਬਣਾਈ ਜਾਵੇ ਜੋ ਸਿੱਖਣ ਵਿੱਚ ਸੌਖੀ ਹੋਵੇ।