ਚੌਥੀ ਕੂਟ
ਚੌਥੀ ਕੂਟ ਪੰਜਾਬੀ ਸਾਹਿਤਕਾਰ ਵਰਿਆਮ ਸਿੰਘ ਸੰਧੂ ਦਾ ਕਹਾਣੀ ਸੰਗ੍ਰਹਿ ਹੈ ਜੋ ਪਹਿਲੀ ਵਾਰ 1998 ਵਿੱਚ ਪ੍ਰਕਾਸ਼ਤ ਹੋਇਆ ਸੀ। ਇਸਨੂੰ 2000 ਵਿੱਚ ਸਾਹਿਤ ਅਕਾਦਮੀ ਇਨਾਮ ਮਿਲਿਆ ਸੀ। ਇਸ ਕਿਤਾਬ ਵਿੱਚ ਪੰਜ ਕਹਾਣੀਆਂ ਸ਼ਾਮਿਲ ਹਨ।
ਕਹਾਣੀਆਂ[ਸੋਧੋ]
- ਚੌਥੀ ਕੂਟ
- ਮੈਂ ਹੁਣ ਠੀਕ ਠਾਕ ਹਾਂ
- ਪਰਛਾਵੇਂ
- ਨੌਂ ਬਾਰਾਂ ਦਸ
ਹਵਾਲੇ[ਸੋਧੋ]
![]() |
ਇਸ ਕਿਤਾਬ ਦਾ ਪੂਰੀ ਤਰਾਂ ਵਿਕਾਸ ਨਹੀਂ ਹੋਇਆ ਹੈ। ਤੁਸੀਂ ਇਸ ਨੂੰ ਵਧਾ ਕੇ ਮਦਦ ਕਰ ਸਕਦੇ ਹੋ। |