ਸਮੱਗਰੀ 'ਤੇ ਜਾਓ

ਦੁੱਲੇ ਦੀ ਢਾਬ

Wikibooks ਤੋਂ

ਫਰਮਾ:Infobox book ਦੁੱਲੇ ਦੀ ਢਾਬ ਰਾਮ ਸਰੂਪ ਅਣਖੀ ਦਾ ਲਿਖਿਆ ਇੱਕ ਪੰਜਾਬੀ ਨਾਵਲ ਹੈ। ਇਹ ਵੱਡ-ਆਕਾਰੀ ਅਤੇ ਮਹਾ-ਕਾਵਿਕ ਪਲਾਟ ਵਾਲਾ ਨਾਵਲ ਕਿਹਾ ਜਾ ਸਕਦਾ ਹੈ।[1] ਅਸਲ ਵਿੱਚ ਅਣਖੀ ਨੇ ਪੰਜ ਨਾਵਲਾਂ ਨੂੰ ਇੱਕ ਲੜੀਵਾਰ ਢੰਗ ਨਾਲ ਲਿਖਿਆ ਜੋ ਆਪਣੇ-ਆਪ ਵਿੱਚ ਵੀ ਪੂਰੇ ਨਾਵਲ ਹਨ ਅਤੇ "ਦੁੱਲੇ ਦੀ ਢਾਬ" ਵਿੱਚ ਇਕੋ ਕਹਾਣੀ ਬਣ ਜਾਂਦੇ ਹਨ।ਇਹ ਪੰਜੇ ਨਾਵਲ ਪਹਿਲਾਂ "ਸਰਦਾਰੋ, ਹਮੀਰਗੜ੍ਹ, ਜੱਸੀ ਸਰਪੰਚ , ਅੱਛਰਾ ਦਾਂਦੂ ਅਤੇ ਸਲਫਾਸ ਨਾਂਵਾਂ ਹੇਠ ਪ੍ਰਕਾਸ਼ਿਤ ਹੋਏ।

ਹਵਾਲੇ

[ਸੋਧੋ]