ਪਰਸਾ

Wikibooks ਤੋਂ
Jump to navigation Jump to search

ਪਰਸਾ ਗਿਆਨਪੀਠ ਪੁਰਸਕਾਰ ਜੇਤੂ ਪੰਜਾਬੀ ਨਾਵਲਕਾਰ ਗੁਰਦਿਆਲ ਸਿੰਘ ਦਾ 1992 ਵਿੱਚ ਪ੍ਰਕਾਸ਼ਿਤ ਨਾਵਲ ਹੈ। ਇਹ ਨਾਵਲ ਸਮਕਾਲੀ ਯਥਾਰਥ ਦੀਆਂ ਸਦੀਵੀ ਅਤੇ ਵਿਆਪਕ ਸੱਚਾਈਆਂ ਦੇ ਨਾਲ ਸੰਬੰਧਿਤ ਹੈ। ਇਹ ਨਾਵਲ ਗੁਰਦਿਆਲ ਸਿੰਘ ਦੇ ਹੋਰ ਨਾਵਲਾਂ ਦੇ ਮੁਕਾਬਲੇ ਵਧੇਰੇ ਦਾਰਸ਼ਨਿਕ ਹੈ। ਇਸ ਦਾ ਬਿਰਤਾਂਤ ਵਧੇਰੇ ਗੁੰਝਲਦਾਰ ਅਤੇ ਬਹੁਪੱਖੀ ਹੈ। ਲੇਖਕ ਨੇ ਇਸ ਨੂੰ ਲਿਖਣ ਲਈ ਕਾਫ਼ੀ ਚਿਰ ਲਾਇਆ।[1]

ਪਾਤਰ[ਸੋਧੋ]

  1. ਪਰਸਾ (ਮੁੱਖ ਪਾਤਰ)
  2. ਬਸੰਤਾ (ਪਰਸੇ ਦਾ ਪੁੱਤਰ)
  3. ਮੁਖਤਿਆਰ ਕੌਰ
  4. ਸਵਿਤਰੀ
  5. ਪਾਲਾ ਰਾਗੀ (ਪਰਸੇ ਦਾ ਦੋਸਤ)
  6. ਸੰਤ ਨਾਰੰਗ ਦਾਸ (ਮਹੰਤ)

ਪਲਾਟ[ਸੋਧੋ]

ਹਵਾਲੇ[ਸੋਧੋ]