ਪੈੜਾਂ ਦੇ ਆਰ ਪਾਰ
ਦਿੱਖ
ਪੈੜਾਂ ਦੇ ਆਰ ਪਾਰ ਦਰਸ਼ਨ ਸਿੰਘ ਧੀਰ ਦੁਆਰਾ ਲਿਖਿਆ ਇੱਕ ਨਾਵਲ ਹੈ ਜੋ 2001 ਵਿੱਚ ਪ੍ਰਕਾਸ਼ਿਤ ਹੋਇਆ।[1] ਲੇਖਕ ਇਸ ਨਾਵਲ ਰਾਹੀਂ ਨਵਜੋਤ ਪਾਤਰ ਦੀ ਗੱਲ ਕਰਦੇ ਹੋਏ ਵਿਆਹ ਦੀ ਸੰਸਥਾ ਉੱਤੇ ਪ੍ਰਸ਼ਨ ਖੜ੍ਹੇ ਕਰਦਾ ਹੈ।
ਪਲਾਟ
[ਸੋਧੋ]ਨਾਵਲ ਦੀ ਸ਼ੁਰੁਆਤ ਵਿੱਚ ਨਵਜੋਤ ਅਤੇ ਜਾਹਨ ਕੀਥ ਮਾਨਚੈਸਟਰ ਸ਼ਹਿਰ ਦੇ ਇੱਕ ਕੈਫੇ ਵਿੱਚ ਬੈਠੇ ਕਾਫੀ ਪੀ ਰਹੇ ਹਨ ਅਤੇ ਆਪਸ ਵਿੱਚ ਗੱਲਾਂ ਕਰ ਰਹੇ ਹਨ।
ਪਾਤਰ
[ਸੋਧੋ]- ਨਵਜੋਤ
- ਜਾਹਨ ਕੀਥ
- ਤਲਵਿੰਦਰ
- ਮਨਜੀਤ
- ਸਰਨ ਕੌਰ
- ਸੁਖਵਿੰਦਰ
- ਲਖਬੀਰ ਸਿੰਘ