ਪੰਜਾਬੀ ਭਾਸ਼ਾ ਅਤੇ ਇਸਦੀਆਂ ਬੋਲੀਆਂ/ਨਾਮ
Jump to navigation
Jump to search
ਪੰਜਾਬੀ ਦਾ ਨਾਮ 'ਪੰਜਾਬ' ਖੇਤਰ ਤੋਂ ਪਿਆ ਹੈ।
'ਪੰਜਾਬ' ਫ਼ਾਰਸੀ ਭਾਸ਼ਾ ਦਾ ਸ਼ਬਦ ਹੈ, ਜਿਸਦਾ ਦਾ ਅਰਥ ਹੈ 'ਪੰਜ ਦਰਿਆਵਾਂ ਦੀ ਧਰਤੀ’। ਇਹ ਨਾਮ ਮੁਗ਼ਲ ਕਾਲ ਵਿਚ ਪ੍ਰਸਿਧ ਹੋਇਆ। ਇਹ ਪੰਜ ਦਰਿਆ ਹਨ:- ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜਿਹਲਮ।