ਸਮੱਗਰੀ 'ਤੇ ਜਾਓ

ਬਲੌਰ

Wikibooks ਤੋਂ

ਇਹ ਇਕ ਪ੍ਰਕਾਰ ਦੀਆਂ ਕੱਚ ਦੀਆਂ ਗੋਲ ਗੋਲੀਆਂ ਹੁੰਦੀਆਂ ਹਨ. ਇਹਨਾਂ ਵਿੱਚ ਰੰਗ ਬਰੰਗੀਆਂ ਧਾਰੀਆਂ ਹੁੰਦੀਆਂ ਹਨ. ਇਹਨਾਂ ਬੰਟੇ ਵੀ ਕਿਹਾ ਜਾਂਦਾ ਹੈ. ਪੰਜਾਬ ਵਿੱਚ ਇਹਨਾਂ ਖਾਸ ਤੌਰ ਤੇ ਨਿਸ਼ਾਨੇ ਲਾਉਣ ਖੇਡਿਆ ਜਾਂਦਾ ਹੈ.