ਮੈਥਿਲੀ/ਬਾਤ-ਚੀਤ

Wikibooks ਤੋਂ
Jump to navigation Jump to search

ਆਮ ਗੱਲਬਾਤ (ਬਾਤ-ਚੀਤ) ਨਾਲ ਸਬੰਧਿਤ ਵਾਕ:

 • प्रणाम - ਸਤਿ ਸ੍ਰੀ ਅਕਾਲ
 • स्वागतम - ਜੀ ਆਇਆਂ ਨੂੰ
 • अहाँक नाम की भेल? - ਤੁਹਾਡਾ ਨਾਂ ਕੀ ਹੈ?
 • हमर नाम _____ छी । - ਮੇਰਾ ਨਾਂ _____ ਹੈ।
 • अहाँसँ मिल खुसी लागल - ਤੁਹਾਨੂੰ ਮਿਲਕੇ ਖੁਸ਼ੀ ਹੋਈ।
 • कृप्या - ਕਿਰਪਾ ਕਰਕੇ
 • हँ - ਹਾਂ
 • नै - ਨਹੀਂ
 • अहाँक घर कतेक अछि? -
 • अहाँ खाना खेलौ? -
 • हम राजविराजसँ छी । -