ਮੈਥਿਲੀ/ਮੁੱਢਲੀ ਜਾਣਕਾਰੀ

Wikibooks ਤੋਂ

ਮੈਥਿਲੀ ਇੱਕ ਜੋ ਪੂਰਬੀ ਨੇਪਾਲ ਅਤੇ ਉੱਤਰੀ ਭਾਰਤ ਵਿੱਚ ਕੁੱਲ 3.47 ਕਰੋੜ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਇਤਿਹਾਸਕ ਤੌਰ ਉੱਤੇ ਇਹ ਮਿਥੀਲਾਕਸ਼ਰ (ਤਿਰੂਤਾ) ਲਿਪੀ ਵਿੱਚ ਲਿਖੀ ਜਾਂਦੀ ਸੀ ਪਰ 20ਵੀਂ ਸਦੀ ਤੋਂ ਬਾਅਦ ਇਹ ਜ਼ਿਆਦਾਤਰ ਦੇਵਨਾਗਰੀ ਵਿੱਚ ਹੀ ਲਿਖੀ ਜਾਂਦੀ ਹੈ।