ਰੱਤਾ ਸਾਲੂ
Jump to navigation
Jump to search
ਰੱਤਾ ਸਾਲੂ (ਸ਼ਾਬਦਿਕ ਅਰਥ: ਲਾਲ ਰੰਗ ਜਾਂ ਲਹੂ ਵਿੱਚ ਭਿੱਜਿਆ ਕੱਪੜਾ) ਹਰਚਰਨ ਸਿੰਘ ਦੁਆਰਾ 1957 ਵਿੱਚ ਲਿਖਿਆ ਇੱਕ ਨਾਟਕ ਹੈ। ਇਸ ਨਾਟਕ ਦਾ ਸਮਾਂ ਪਰਜਾਮੰਡਲ ਲਹਿਰ ਦੇ ਸਮੇਂ ਦਾ ਹੈ ਜਿਸ ਵਿੱਚ ਬਿਸਵੇਦਾਰੀ ਦਾ ਵਿਰੋਧ ਕੀਤਾ ਗਿਆ ਸੀ। ਇਸਨੂੰ 4 ਅੰਗਾਂ ਵਿੱਚ ਵੰਡਿਆ ਗਿਆ ਹੈ।
ਕਥਾਨਕ[ਸੋਧੋ]
ਨਾਟ ਪਹਿਲਾ[ਸੋਧੋ]
ਨਾਟਕ ਦੇ ਪਹਿਲੇ ਅੰਗ ਦੀ ਸ਼ੁਰੁਆਤ ਜਗੀਰਦਾਰ ਨੌਨਿਹਾਲ ਸਿੰਘ ਦੀ ਕੋਠੀ ਵਿੱਚ ਹੁੰਦੀ ਹੈ ਜਿੱਥੇ ਮੁਜਰੇ ਅਤੇ ਸ਼ਰਾਬ ਦੇ ਨਾਲ ਜਗੀਰਦਾਰ ਦੇ ਪਿੰਡ ਵਿੱਚ ਮੁੜ ਆਉਣ ਕਰ ਕੇ ਜਸ਼ਨ ਮਨਾਇਆ ਜਾ ਰਿਹਾ ਹੈ।
ਪਾਤਰ[ਸੋਧੋ]
- ਜੋਗਾ (ਮੁੱਖ ਪਾਤਰ)
- ਮਾਲਣ (ਜੋਗੇ ਦੀ ਮਾਂ)
- ਲਖਬੀਰ (ਜੋਗੇ ਦੀ ਭੈਣ)
- ਝੰਡਾ (ਜੋਗੇ ਦਾ ਪਿਓ)
- ਜੈਲਾ
- ਨੌਨਿਹਾਲ ਸਿੰਘ (ਬਿਸਵੇਦਾਰ)