ਲੋਹਾ ਕੁੱਟ
ਦਿੱਖ
ਲੋਹਾ ਕੁੱਟ ਬਲਵੰਤ ਗਾਰਗੀ ਦਾ ਲਿਖਿਆ ਅਤੇ 1944 ਵਿੱਚ ਛਪਿਆ ਪੰਜਾਬੀ ਦਾ ਪੂਰਾ ਨਾਟਕ ਹੈ। ਬਲਵੰਤ ਗਾਰਗੀ ਨੇ ਆਪਣਾ ਇਹ ਪਹਿਲਾ[1] ਨਾਟਕ ਪ੍ਰੀਤ ਨਗਰ ਵਿੱਚ ਬੈਠ ਕੇ ਲਿਖਿਆ ਅਤੇ ਉਥੇ ਹੀ ਤਾਲਾਬ ਵਿੱਚ ਬਣਾਏ ਓਪਨ ਏਅਰ ਥੀਏਟਰ ਵਿੱਚ ਖੇਡਿਆ। ਇਸ ਨੂੰ ਨਵਯੁਗ ਪਬਲਿਸ਼ਰਜ਼ ਨੇ ਪ੍ਰਕਾਸ਼ਤ ਕੀਤਾ ਹੈ।
ਨਾਟਕ ਦੇ ਪਾਤਰ
[ਸੋਧੋ]- ਕਾਕੂ ਲੋਹਾਰ
- ਸੰਤੀ (ਕਾਕੂ ਲੋਹਾਰ ਦੀ ਪਤਨੀ)
- ਬੈਣੋ (ਕਾਕੂ ਲੋਹਾਰ ਦੀ ਬੇਟੀ)
- ਦੀਪਾ (ਕਾਕੂ ਲੋਹਾਰ ਦਾ ਪੁੱਤਰ)
- ਸਰਵਣ (ਪਿੰਡ ਦਾ ਇੱਕ ਨੌਜਵਾਨ, ਬੈਣੋ ਦਾ ਪ੍ਰੇਮੀ)
ਹਵਾਲੇ
[ਸੋਧੋ]- ↑ Okkk
ਇਸ ਕਿਤਾਬ ਦਾ ਪੂਰੀ ਤਰਾਂ ਵਿਕਾਸ ਨਹੀਂ ਹੋਇਆ ਹੈ। ਤੁਸੀਂ ਇਸ ਨੂੰ ਵਧਾ ਕੇ ਮਦਦ ਕਰ ਸਕਦੇ ਹੋ। |