ਗੱਲ-ਬਾਤ:ਨਈ ਰੋਸ਼ਨੀ

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
Wikibooks ਤੋਂ

ਮਿਟਾਣ ਦਾ ਕਾਰਨ ਦੱਸੋ।--Guglani (ਗੱਲ-ਬਾਤ) 13:12, 20 ਦਸੰਬਰ 2015 (UTC)[ਜਵਾਬ]

ਵਧੇਰੇ ਜਾਣਕਾਰੀ ਲਈ ਇਹ ਦੇਖੋ ਜੀ। ਇਸ ਮੁਤਾਬਕ ਵਿਕੀਬੁਕਸ ਵਿਸ਼ਵਕੋਸ਼ ਨਹੀਂ ਹੈ। ਜੇ ਕਰ ਇਹ ਵਿਸ਼ਾ ਕਿਸੇ ਕਿਤਾਬ ਦਾ ਇੱਕ ਹਿੱਸਾ ਹੈ ਫਿਰ ਤਾਂ ਸ਼ਾਮਲ ਕੀਤਾ ਜਾ ਸਕਦਾ ਹੈ ਪਰ ਸਿਰਫ਼ ਅਜਿਹੀ ਕਿਸੇ ਸਕੀਮ ਸੰਬੰਧੀ ਵਿਕੀਬੁਕਸ ਉੱਤੇ ਲੇਖ ਨਹੀਂ ਪੈ ਸਕਦੇ।--Satdeep Gill (ਗੱਲ-ਬਾਤ) 08:24, 21 ਦਸੰਬਰ 2015 (UTC)[ਜਵਾਬ]