ਪੰਜਾਬੀ ਵਿਆਕਰਨ
ਦਿੱਖ
ਕਿਤਾਬ ਦੀ ਵਿਆਖਿਆ
[ਸੋਧੋ]- ਮੰਤਵ: ਇਹ ਪੁਸਤਕ ਪ੍ਰਾਇਮਰੀ ਸਕੂਲ ਦੇ ਬੱਚਿਆਂ ਲਈ ਬਣਾਈ ਜਾ ਰਹੀ ਹੈ। ਇਸ ਵਿੱਚ ਇਹ ਵਿਆਕਰਨ ਦੇ ਸਾਰੇ ਨਿਯਮਾਂ ਨੂੰ ਆਪਣੇ ਦਾਇਰੇ ਵਿੱਚ ਲਵੇਗੀ।
- ਉਦੇਸ਼: ਇਸ ਪੁਸਤਕ ਦਾ ਉਦੇਸ਼ ਪ੍ਰਾਇਮਰੀ ਸਕੂਲ ਪੱਧਰ ਦੇ ਵਿਦਿਆਰਥੀਆਂ ਲਈ ਆਸਾਨ ਅਤੇ ਰੌਚਕ, ਚਿੱਤਰਾਂ ਨਾਲ ਭਰਪੂਰ ਪੰਜਾਬੀ ਵਿਆਕਰਨ ਦੀ ਕਿਤਾਬ ਤਿਆਰ ਕਰਨਾ ਹੈ।